ਰਾਤੀਂ ਪਾਸਾ ਬਦਲਣ ਦੀ ਦੁਆ

ਪੜ੍ਹਨ ਦੀਆਂ ਸੈਟਿੰਗਾਂ
لَا إِلَهَ إِلَّا اللَّهُ الْوَاحِدُ الْقَهَّارُ، رَبُّ السَّمَاوَاتِ وَالْأَرْضِ وَمَا بَيْنَهُمَا الْعَزِيزُ الْغَفَّارُ.
ਇਕੱਲੇ ਅਤੇ ਸਭ ਉੱਤੇ ਗ਼ਾਲਿਬ ਅੱਲਾਹ ਤੋਂ ਬਿਨਾਂ ਕੋਈ ਇਬਾਦਤ ਦੇ ਯੋਗ ਨਹੀਂ। ਉਹ ਅਸਮਾਨਾਂ, ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਦੀ ਹਰ ਚੀਜ਼ ਦਾ ਰੱਬ ਹੈ। ਉਹ ਜ਼ਬਰਦਸਤ, ਬਹੁਤ ਬਖ਼ਸ਼ਣ ਵਾਲਾ ਹੈ।
ਵਿਆਖਿਆ ਅਤੇ ਸਰੋਤ

تخريج الذكر

روت عائشة رضي الله عنها أنه ﷺ كان يقوله إذا تضوّر من الليل؛ وصححه الحاكم ووافقه الذهبي.