ਮ੍ਰਿਤਕ ਦੀਆਂ ਅੱਖਾਂ ਬੰਦ ਕਰਨ ਵੇਲੇ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
اللَّهُمَّ اغْفِرْ لِفُلَانٍ، وَارْفَعْ دَرَجَتَهُ فِي الْمَهْدِيِّينَ، وَاخْلُفْهُ فِي عَقِبِهِ فِي الْغَابِرِينَ، وَاغْفِرْ لَنَا وَلَهُ يَا رَبَّ الْعَالَمِينَ، وَافْسَحْ لَهُ فِي قَبْرِهِ، وَنَوِّرْ لَهُ فِيهِ.
ਹੇ ਅੱਲਾਹ! ਫਲਾਣੇ ਨੂੰ ਮਾਫ਼ ਕਰ ਅਤੇ ਹਿਦਾਇਤ ਪਾਉਣ ਵਾਲਿਆਂ ਵਿੱਚ ਉਸ ਦਾ ਦਰਜਾ ਉੱਚਾ ਕਰ। ਉਸ ਦੀ ਪਿੱਛੇ ਰਹਿ ਗਈ ਔਲਾਦ ਦੀ ਦੇਖਭਾਲ ਕਰ। ਹੇ ਸਾਰੇ ਜਹਾਨਾਂ ਦੇ ਰੱਬ! ਸਾਨੂੰ ਤੇ ਉਸ ਨੂੰ ਬਖ਼ਸ਼ ਦੇ। ਉਸ ਲਈ ਉਸ ਦੀ ਕਬਰ ਖੁੱਲ੍ਹੀ ਤੇ ਰੌਸ਼ਨ ਕਰ ਦੇ।
ਵਿਆਖਿਆ ਅਤੇ ਸਰੋਤ
تخريج الذكر
دعا النبي ﷺ بهذا لأبي سلمة بعد وفاته؛ ويُسمّى الميت عند الدعاء له.