ਸੋਗ ਵਿੱਚ ਡੁੱਬੇ ਪਰਿਵਾਰ ਲਈ ਦਿਲਾਸੇ ਦੇ ਬੋਲ

ਪੜ੍ਹਨ ਦੀਆਂ ਸੈਟਿੰਗਾਂ
إِنَّ لِلَّهِ مَا أَخَذَ، وَلَهُ مَا أَعْطَى، وَكُلٌّ عِنْدَهُ بِأَجَلٍ مُسَمًّى، فَلْتَصْبِرْ وَلْتَحْتَسِبْ.
ਅੱਲਾਹ ਦਾ ਹੀ ਹੈ ਜੋ ਉਸ ਨੇ ਲਿਆ ਤੇ ਉਸੇ ਦਾ ਹੈ ਜੋ ਉਸ ਨੇ ਦਿੱਤਾ। ਉਸ ਕੋਲ ਹਰ ਚੀਜ਼ ਦਾ ਵੇਲਾ ਮਿੱਥਿਆ ਹੋਇਆ ਹੈ। ਇਸ ਲਈ ਸਬਰ ਕਰੋ ਤੇ ਉਸੇ ਤੋਂ ਅਜਰ ਦੀ ਆਸ ਰੱਖੋ।
ਵਿਆਖਿਆ ਅਤੇ ਸਰੋਤ

تخريج الذكر

بعث النبي ﷺ بهذا إلى ابنته حين أُصيب ولدها.