ਮ੍ਰਿਤਕ ਨੂੰ ਦਫ਼ਨ ਕਰਨ ਪਿੱਛੋਂ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
اللَّهُمَّ اغْفِرْ لَهُ، اللَّهُمَّ ثَبِّتْهُ.
ਹੇ ਅੱਲਾਹ! ਉਸ ਨੂੰ ਬਖ਼ਸ਼ ਦੇ। ਹੇ ਅੱਲਾਹ! ਉਸ ਨੂੰ ਅਡੋਲ ਰੱਖ।
ਵਿਆਖਿਆ ਅਤੇ ਸਰੋਤ
تخريج الذكر
صيغة للدعاء بالمغفرة والتثبيت؛ وقد أمر النبي ﷺ بسؤالهما للميت بعد الدفن.