ਖਾਣਾ ਖੁਆਉਣ ਵਾਲੇ ਮੇਜ਼ਬਾਨ ਲਈ ਮਹਿਮਾਨ ਦੀ ਦੁਆ

ਪੜ੍ਹਨ ਦੀਆਂ ਸੈਟਿੰਗਾਂ
اللَّهُمَّ بَارِكْ لَهُمْ فِيمَا رَزَقْتَهُمْ، وَاغْفِرْ لَهُمْ، وَارْحَمْهُمْ.
ਹੇ ਅੱਲਾਹ! ਜੋ ਰੋਜ਼ੀ ਤੂੰ ਇਨ੍ਹਾਂ ਨੂੰ ਦਿੱਤੀ ਹੈ ਉਸ ਵਿੱਚ ਇਨ੍ਹਾਂ ਲਈ ਬਰਕਤ ਦੇ, ਇਨ੍ਹਾਂ ਨੂੰ ਮਾਫ਼ ਕਰ ਤੇ ਇਨ੍ਹਾਂ ਉੱਤੇ ਰਹਿਮ ਕਰ।
ਵਿਆਖਿਆ ਅਤੇ ਸਰੋਤ

تخريج الذكر

دعاء النبي ﷺ لأهل الطعام في حديث عبد الله بن بسر.