ਕਿਸੇ ਦੇ ਘਰ ਰੋਜ਼ਾ ਖੋਲ੍ਹਣ ਦੀ ਦੁਆ

ਪੜ੍ਹਨ ਦੀਆਂ ਸੈਟਿੰਗਾਂ
الدُّعَاءُ إِذَا أَفْطَرَ عِنْدَ أَهْلِ بَيْتٍ
أَفْطَرَ عِنْدَكُمُ الصَّائِمُونَ ، وَأَكَلَ طَعَامَكُمُ الْأَبْرَارُ ، وَصَلَّتْ عَلَيْكُمُ الْمَلَائِكَةُ
ਤੁਹਾਡੇ ਕੋਲ ਰੋਜ਼ੇਦਾਰ ਰੋਜ਼ਾ ਖੋਲ੍ਹਣ, ਨੇਕ ਲੋਕ ਤੁਹਾਡਾ ਖਾਣਾ ਖਾਣ ਅਤੇ ਫ਼ਰਿਸ਼ਤੇ ਤੁਹਾਡੇ ਲਈ ਦੁਆ ਕਰਨ।
ਵਿਆਖਿਆ ਅਤੇ ਸਰੋਤ

تخريج الذكر

روى أنس دعاء النبي ﷺ بعد الطعام عند سعد بن عبادة.