ਖਾਣਾ ਪਰੋਸਿਆ ਜਾਵੇ ਤੇ ਰੋਜ਼ਾ ਜਾਰੀ ਰੱਖਿਆ ਜਾਵੇ ਤਾਂ ਦੁਆ
ਪੜ੍ਹਨ ਦੀਆਂ ਸੈਟਿੰਗਾਂ
إِذَا دُعِيَ أَحَدُكُمْ فَلْيُجِبْ، فَإِنْ كَانَ صَائِمًا فَلْيُصَلِّ، وَإِنْ كَانَ مُفْطِرًا فَلْيَطْعَمْ.
ਤੁਹਾਡੇ ਵਿੱਚੋਂ ਕਿਸੇ ਨੂੰ ਸੱਦਾ ਮਿਲੇ ਤਾਂ ਉਹ ਕਬੂਲ ਕਰੇ। ਜੇ ਰੋਜ਼ੇ ਨਾਲ ਹੋਵੇ ਤਾਂ ਦੁਆ ਕਰੇ ਤੇ ਜੇ ਰੋਜ਼ੇ ਨਾਲ ਨਾ ਹੋਵੇ ਤਾਂ ਖਾਵੇ।