ਸਫ਼ਰ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
دُعَاءُ السَّفَرِ
اللَّهُمَّ إِنَّا نَسْأَلُكَ فِي سَفَرِنَا هَذَا الْبِرَّ وَالتَّقْوَى، وَمِنَ الْعَمَلِ مَا تَرْضَى ، اللَّهُمَّ هَوِّنْ عَلَيْنَا سَفَرَنَا هَذَا وَاطْوِ عَنَّا بُعْدَهُ، اللَّهُمَّ أَنْتَ الصَّاحِبُ فِي السَّفَرِ، وَالْخَلِيفَةُ فِي الْأَهْلِ، اللَّهُمَّ إِنِّي أَعُوذُ بِكَ مِنْ وَعْثَاءِ السَّفَرِ وَكَآبَةِ الْمَنْظَرِ وَسُوءِ الْمُنْقَلَبِ فِي الْمَالِ وَالْأَهْلِ.
وَإِذَا رَجَعَ قَالَهُنَّ وَزَادَ فِيهِنَّ ـ" آيِبُونَ ، تَائِبُونَ، عَابِدُونَ ، لِرَبِّنَا حَامِدُونَ"
ਹੇ ਅੱਲਾਹ! ਅਸੀਂ ਆਪਣੇ ਇਸ ਸਫ਼ਰ ਵਿੱਚ ਤੈਥੋਂ ਨੇਕੀ, ਤਕਵਾ ਅਤੇ ਉਹ ਅਮਲ ਮੰਗਦੇ ਹਾਂ ਜੋ ਤੈਨੂੰ ਪਸੰਦ ਹੋਵੇ। ਹੇ ਅੱਲਾਹ! ਸਾਡੇ ਲਈ ਇਸ ਸਫ਼ਰ ਨੂੰ ਆਸਾਨ ਕਰ ਅਤੇ ਇਸ ਦੀ ਦੂਰੀ ਘਟਾ ਦੇ। ਹੇ ਅੱਲਾਹ! ਤੂੰ ਸਫ਼ਰ ਵਿੱਚ ਸਾਥੀ ਅਤੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਹੈਂ। ਹੇ ਅੱਲਾਹ! ਮੈਂ ਸਫ਼ਰ ਦੀ ਮੁਸ਼ਕਲ, ਦੁਖਦਾਈ ਨਜ਼ਾਰੇ ਅਤੇ ਵਾਪਸ ਆਉਣ ਉੱਤੇ ਮਾਲ ਅਤੇ ਪਰਿਵਾਰ ਦੀ ਮਾੜੀ ਹਾਲਤ ਤੋਂ ਤੇਰੀ ਪਨਾਹ ਮੰਗਦਾ ਹਾਂ। ਵਾਪਸ ਆਉਣ ਵੇਲੇ ਇਹੀ ਕਹੇ ਅਤੇ ਇਹ ਵਧਾਏ: ‘ਅਸੀਂ ਵਾਪਸ ਆਉਣ ਵਾਲੇ, ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ ਅਤੇ ਆਪਣੇ ਰੱਬ ਦੀ ਤਾਰੀਫ਼ ਕਰਨ ਵਾਲੇ ਹਾਂ।’
المصدر قيد المراجعة.