ਪਿੱਛੇ ਰਹਿਣ ਵਾਲੇ ਦੀ ਮੁਸਾਫ਼ਿਰ ਲਈ ਦੁਆ

ਪੜ੍ਹਨ ਦੀਆਂ ਸੈਟਿੰਗਾਂ
أَسْتَوْدِعُ اللَّهَ دِينَكَ وَأَمَانَتَكَ ، وَخَوَاتِيمَ عَمَلِكَ
ਮੈਂ ਤੇਰਾ ਦੀਨ, ਤੇਰੀ ਅਮਾਨਤ ਤੇ ਤੇਰੇ ਅਮਲਾਂ ਦਾ ਅੰਤ ਅੱਲਾਹ ਦੇ ਸਪੁਰਦ ਕਰਦਾ ਹਾਂ।
ਵਿਆਖਿਆ ਅਤੇ ਸਰੋਤ

تخريج الذكر

تفصيل في اللفظ أو الثبوت

دعاء توديع المسافر في حديث ابن عمر.

زَوَّدَكَ اللَّهُ التَّقْوَى، وَغَفَرَ ذَنْبَكَ، وَيَسَّرَ لَكَ الْخَيْرَ حَيْثُ مَا كُنْتَ
ਅੱਲਾਹ ਤੈਨੂੰ ਸਫ਼ਰ ਲਈ ਤਕਵੇ ਦੀ ਪੂੰਜੀ ਦੇਵੇ, ਤੇਰਾ ਗੁਨਾਹ ਬਖ਼ਸ਼ੇ ਤੇ ਜਿੱਥੇ ਵੀ ਤੂੰ ਹੋਵੇਂ ਤੇਰੇ ਵਾਸਤੇ ਭਲਾਈ ਸੌਖੀ ਕਰ ਦੇਵੇ।
ਵਿਆਖਿਆ ਅਤੇ ਸਰੋਤ

تخريج الذكر

تفصيل في اللفظ أو الثبوت

دعاء توديع المسافر في حديث أنس.