ਰਾਤ ਨੂੰ ਕੁੱਤਿਆਂ ਦਾ ਭੌਂਕਣਾ ਸੁਣਨ ਦੀ ਦੁਆ

ਪੜ੍ਹਨ ਦੀਆਂ ਸੈਟਿੰਗਾਂ
((إِذَا سَمِعْتُمْ نُبَاحَ الْكِلَابِ وَنَهِيقَ الْحَمِيرِ بِاللَّيْلِ فَتَعَوَّذُوا بِاللَّهِ فَإِنَّهُنَّ يَرَيْنَ مَا لَا تَرَوْنَ)). صَحِيحٌ(صَحِيحُ سُنَنِ أَبِي دَاوُدَ3/961)
ਰਾਤ ਨੂੰ ਕੁੱਤਿਆਂ ਦਾ ਭੌਂਕਣਾ ਤੇ ਖੋਤਿਆਂ ਦਾ ਹੀਂਗਣਾ ਸੁਣੋ ਤਾਂ ਅੱਲਾਹ ਦੀ ਪਨਾਹ ਮੰਗੋ ਕਿਉਂਕਿ ਉਹ ਅਜਿਹੀਆਂ ਚੀਜ਼ਾਂ ਵੇਖਦੇ ਹਨ ਜੋ ਤੁਸੀਂ ਨਹੀਂ ਵੇਖਦੇ। ਸਹੀਹ। (ਸਹੀਹ ਸੁਨਨ ਅਬੂ ਦਾਊਦ, ੩/੯੬੧।)
ਵਿਆਖਿਆ ਅਤੇ ਸਰੋਤ

تخريج الذكر

تفصيل في اللفظ أو الثبوت

في سنن أبي داود الاستعاذة عند سماع نباح الكلاب ونهيق الحمير ليلًا.