ਕੋਈ ਖ਼ੁਸ਼ੀ ਵਾਲੀ ਗੱਲ ਹੋਵੇ ਤਾਂ ਕੀ ਕਰੀਏ

ਪੜ੍ਹਨ ਦੀਆਂ ਸੈਟਿੰਗਾਂ
كَانَ النَّبِيُّ ﷺ إِذَا جَاءَهُ أَمْرُ سُرُورٍ أَوْ بُشِّرَ بِهِ خَرَّ سَاجِدًا شَاكِرًا لِلَّهِ.
ਨਬੀ ﷺ ਨੂੰ ਜਦੋਂ ਕੋਈ ਖ਼ੁਸ਼ੀ ਵਾਲੀ ਗੱਲ ਪੇਸ਼ ਆਉਂਦੀ ਜਾਂ ਉਸ ਦੀ ਖ਼ੁਸ਼ਖ਼ਬਰੀ ਮਿਲਦੀ ਤਾਂ ਆਪ ਅੱਲਾਹ ਦਾ ਸ਼ੁਕਰ ਕਰਦੇ ਹੋਏ ਸਜਦੇ ਵਿੱਚ ਡਿੱਗ ਪੈਂਦੇ।
ਵਿਆਖਿਆ ਅਤੇ ਸਰੋਤ

تخريج الذكر

ورد سجود الشكر عند أمر السرور في حديث أبي بكرة.