ਹਵਾ ਵਗਣ ਦੀਆਂ ਦੁਆਵਾਂ
ਪੜ੍ਹਨ ਦੀਆਂ ਸੈਟਿੰਗਾਂ
دُعَاءُ الرِّيحِ
اللَّهُمَّ إِنِّي أَسْأَلُكَ خَيْرَهَا، وَخَيْرَ مَا فِيهَا، وَخَيْرَ مَا أُرْسِلَتْ بِهِ، وَأَعُوذُ بِكَ مِنْ شَرِّهَا، وَشَرِّ مَا فِيهَا وَشَرِّ مَا أُرْسِلَتْ بِهِ.
ਹੇ ਅੱਲਾਹ! ਮੈਂ ਤੈਥੋਂ ਇਸ ਦੀ ਭਲਾਈ, ਜੋ ਇਸ ਵਿੱਚ ਹੈ ਉਸ ਦੀ ਭਲਾਈ ਅਤੇ ਜਿਸ ਨਾਲ ਇਹ ਭੇਜੀ ਗਈ ਹੈ ਉਸ ਦੀ ਭਲਾਈ ਮੰਗਦਾ ਹਾਂ; ਅਤੇ ਇਸ ਦੇ ਸ਼ਰ, ਜੋ ਇਸ ਵਿੱਚ ਹੈ ਉਸ ਦੇ ਸ਼ਰ ਅਤੇ ਜਿਸ ਨਾਲ ਇਹ ਭੇਜੀ ਗਈ ਹੈ ਉਸ ਦੇ ਸ਼ਰ ਤੋਂ ਤੇਰੀ ਪਨਾਹ ਮੰਗਦਾ ਹਾਂ।
المصدر قيد المراجعة.
اللَّهُمَّ إِنَّا نَسْأَلُكَ مِنْ خَيْرِ هَذِهِ الرِّيحِ وَخَيْرِ مَا فِيهَا وَخَيْرِ مَا أُمِرَتْ بِهِ، وَنَعُوذُ بِكَ مِنْ شَرِّ هَذِهِ الرِّيحِ وَشَرِّ مَا فِيهَا وَشَرِّ مَا أُمِرَتْ بِهِ.
ਹੇ ਅੱਲਾਹ! ਅਸੀਂ ਇਸ ਹਵਾ ਦੀ ਭਲਾਈ, ਇਸ ਵਿੱਚ ਜੋ ਹੈ ਉਸ ਦੀ ਭਲਾਈ ਤੇ ਜਿਸ ਕੰਮ ਦਾ ਇਸ ਨੂੰ ਹੁਕਮ ਹੋਇਆ ਹੈ ਉਸ ਦੀ ਭਲਾਈ ਤੈਥੋਂ ਮੰਗਦੇ ਹਾਂ। ਅਸੀਂ ਇਸ ਹਵਾ ਦੇ ਸ਼ਰ, ਇਸ ਵਿੱਚ ਜੋ ਹੈ ਉਸ ਦੇ ਸ਼ਰ ਤੇ ਜਿਸ ਕੰਮ ਦਾ ਇਸ ਨੂੰ ਹੁਕਮ ਹੋਇਆ ਹੈ ਉਸ ਦੇ ਸ਼ਰ ਤੋਂ ਤੇਰੀ ਪਨਾਹ ਮੰਗਦੇ ਹਾਂ।
ਵਿਆਖਿਆ ਅਤੇ ਸਰੋਤ
تخريج الذكر
في حديث أُبيّ بن كعب عند الترمذي، وقال: حسن صحيح.