ਬੱਦਲਾਂ ਦੀ ਗਰਜ ਸੁਣਨ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
دُعَاءُ الرَّعْدِ
سُبْحَانَ اللَّهِ الَّذِي يُسَبِّحُ الرَّعْدُ بِحَمْدِهِ وَالْمَلَائِكَةُ مِنْ خِيفَتِهِ
ਅੱਲਾਹ ਪਵਿੱਤਰ ਹੈ ਜਿਸ ਦੀ ਤਾਰੀਫ਼ ਨਾਲ ਗਰਜ ਤਸਬੀਹ ਕਰਦੀ ਹੈ ਅਤੇ ਫ਼ਰਿਸ਼ਤੇ ਉਸ ਦੇ ਡਰ ਨਾਲ ਤਸਬੀਹ ਕਰਦੇ ਹਨ।
المصدر قيد المراجعة.