ਕੋਈ ਕੰਮ ਔਖਾ ਲੱਗੇ ਤਾਂ ਦੁਆ

ਪੜ੍ਹਨ ਦੀਆਂ ਸੈਟਿੰਗਾਂ
دُعَاءُ مَنِ اسْتَصْعَبَ عَلَيْهِ أَمْرٌ
اللَّهُمَّ لَا سَهْلَ إِلَّا مَا جَعَلْتَهُ سَهْلًا وَأَنْتَ تَجْعَلُ الْحَزْنَ إِذَا شِئْتَ سَهْلًا
ਹੇ ਅੱਲਾਹ! ਕੋਈ ਚੀਜ਼ ਆਸਾਨ ਨਹੀਂ ਸਿਵਾਏ ਉਸ ਦੇ ਜਿਸ ਨੂੰ ਤੂੰ ਆਸਾਨ ਕਰ ਦੇਵੇਂ, ਅਤੇ ਜਦੋਂ ਤੂੰ ਚਾਹੇਂ ਮੁਸ਼ਕਲ ਨੂੰ ਆਸਾਨ ਕਰ ਦਿੰਦਾ ਹੈਂ।

المصدر قيد المراجعة.