ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਹੋਵੇ ਤਾਂ ਕੀ ਕਹੀਏ

ਪੜ੍ਹਨ ਦੀਆਂ ਸੈਟਿੰਗਾਂ
الدُّعَاءُ إِذَا أَحْسَسْتَ بِوَجَعٍ فِي جَسَدِكَ
ضَعْ يَدَكَ عَلَى الَّذِي تَأَلَّمَ مِنْ جَسَدِكَ وَقُلْ: بِسْمِ اللَّهِ ، ثَلَاثًا ، وَقُلْ سَبْعَ مَرَّاتٍ: أَعُوذُ بِاللَّهِ وَقُدْرَتِهِ مِنْ شَرِّ مَا أَجِدُ وَأُحَاذِرُ.
ਸਰੀਰ ਦੇ ਜਿਸ ਹਿੱਸੇ ਵਿੱਚ ਦਰਦ ਹੈ ਉਸ ਉੱਤੇ ਆਪਣਾ ਹੱਥ ਰੱਖ ਅਤੇ ਤਿੰਨ ਵਾਰ ਕਹਿ: ‘ਅੱਲਾਹ ਦੇ ਨਾਮ ਨਾਲ।’ ਫਿਰ ਸੱਤ ਵਾਰ ਕਹਿ: ‘ਮੈਂ ਜੋ ਦਰਦ ਮਹਿਸੂਸ ਕਰਦਾ ਹਾਂ ਅਤੇ ਜਿਸ ਤੋਂ ਡਰਦਾ ਹਾਂ ਉਸ ਦੇ ਸ਼ਰ ਤੋਂ ਅੱਲਾਹ ਅਤੇ ਉਸ ਦੀ ਸਮਰੱਥਾ ਦੀ ਪਨਾਹ ਮੰਗਦਾ ਹਾਂ।’

المصدر قيد المراجعة.