ਕਬਰਾਂ ਦੀ ਜ਼ਿਆਰਤ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
دُعَاءُ زِيَارَةِ الْقُبُورِ
السَّلَامُ عَلَيْكُمْ أَهْلَ الدِّيَارِ مِنَ الْمُؤْمِنِينَ وَالْمُسْلِمِينَ، وَإِنَّا إِنْ شَاءَ اللَّهُ بِكُمْ لَاحِقُونَ وَيَرْحَمُ اللَّهُ الْمُسْتَقْدِمِينَ مِنَّا وَالْمُسْتَأْخِرِينَ، أَسْأَلُ اللَّهَ لَنَا وَلَكُمُ الْعَافِيَةَ.
ਹੇ ਇਨ੍ਹਾਂ ਘਰਾਂ ਦੇ ਮੋਮਿਨ ਅਤੇ ਮੁਸਲਮਾਨ ਵਾਸੀਓ! ਤੁਹਾਡੇ ਉੱਤੇ ਸਲਾਮਤੀ ਹੋਵੇ। ਜੇ ਅੱਲਾਹ ਨੇ ਚਾਹਿਆ ਤਾਂ ਅਸੀਂ ਵੀ ਤੁਹਾਡੇ ਨਾਲ ਆ ਮਿਲਾਂਗੇ। ਅੱਲਾਹ ਸਾਡੇ ਵਿੱਚੋਂ ਪਹਿਲਾਂ ਜਾਣ ਵਾਲਿਆਂ ਅਤੇ ਬਾਅਦ ਵਿੱਚ ਆਉਣ ਵਾਲਿਆਂ ਉੱਤੇ ਰਹਿਮ ਕਰੇ। ਮੈਂ ਅੱਲਾਹ ਤੋਂ ਸਾਡੇ ਲਈ ਅਤੇ ਤੁਹਾਡੇ ਲਈ ਆਫ਼ੀਅਤ ਮੰਗਦਾ ਹਾਂ।
المصدر قيد المراجعة.