ਪਤੀ-ਪਤਨੀ ਦੇ ਮੇਲ ਤੋਂ ਪਹਿਲਾਂ ਦੀ ਦੁਆ
ਪੜ੍ਹਨ ਦੀਆਂ ਸੈਟਿੰਗਾਂ
الدُّعَاءُ قَبْلَ الْجِمَاعِ
بِسْمِ اللَّهِ ـ اللَّهُمَّ جَنِّبْنَا الشَّيْطَانَ، وَجَنِّبِ الشَّيْطَانَ مَا رَزَقْتَنَا
ਅੱਲਾਹ ਦੇ ਨਾਮ ਨਾਲ। ਹੇ ਅੱਲਾਹ! ਸਾਨੂੰ ਸ਼ੈਤਾਨ ਤੋਂ ਦੂਰ ਰੱਖ ਅਤੇ ਜੋ ਔਲਾਦ ਤੂੰ ਸਾਨੂੰ ਦੇਵੇਂ ਉਸ ਨੂੰ ਵੀ ਸ਼ੈਤਾਨ ਤੋਂ ਦੂਰ ਰੱਖ।
المصدر قيد المراجعة.