ਅੱਲਾਹ ਨਾਲ ਸ਼ਰੀਕ ਠਹਿਰਾਉਣ ਦਾ ਡਰ ਹੋਵੇ ਤਾਂ ਦੁਆ

ਪੜ੍ਹਨ ਦੀਆਂ ਸੈਟਿੰਗਾਂ
دُعَاءُ الْخَوْفِ مِنَ الشِّرْكِ
اللَّهُمَّ إِنِّي أَعُوذُ بِكَ أَنْ أُشْرِكَ بِكَ وَأَنَا أَعْلَمُ ، وَأَسْتَغْفِرُكَ لِمَا لَا أَعْلَمُ
ਹੇ ਅੱਲਾਹ! ਮੈਂ ਜਾਣਦੇ ਹੋਏ ਤੇਰੇ ਨਾਲ ਕਿਸੇ ਨੂੰ ਸ਼ਰੀਕ ਠਹਿਰਾਉਣ ਤੋਂ ਤੇਰੀ ਪਨਾਹ ਮੰਗਦਾ ਹਾਂ ਅਤੇ ਜਿਸ ਬਾਰੇ ਮੈਨੂੰ ਪਤਾ ਨਹੀਂ ਉਸ ਲਈ ਤੇਰੀ ਮਾਫ਼ੀ ਮੰਗਦਾ ਹਾਂ।

المصدر قيد المراجعة.