ਜਾਨਵਰ ਜਾਂ ਗੱਡੀ ਉੱਤੇ ਸਵਾਰ ਹੋਣ ਦੀ ਦੁਆ

ਪੜ੍ਹਨ ਦੀਆਂ ਸੈਟਿੰਗਾਂ
دُعَاءُ رُكُوبِ الدَّابَّةِ أَوْ مَا يَقُومُ مَقَامَهَا ( السَّيَّارَةِ أَوِ الْقِطَارِ أَوِ الطَّائِرَةِ أَوِ السَّفِينَةِ)
بِسْمِ اللَّهِ ، الْحَمْدُ لِلَّهِ ، سُبْحَانَ الَّذِي سَخَّرَ لَنَا هَذَا وَمَا كُنَّا لَهُ مُقْرِنِينَ وَإِنَّا إِلَى رَبِّنَا لَمُنْقَلِبُونَ، الْحَمْدُ لِلَّهِ ، الْحَمْدُ لِلَّهِ ، الْحَمْدُ لِلَّهِ ، اللَّهُ أَكْبَرُ ، اللَّهُ أَكْبَرُ ، اللَّهُ أَكْبَرُ ، سُبْحَانَكَ اللَّهُمَّ إِنِّي ظَلَمْتُ نَفْسِي فَاغْفِرْ لِي ، فَإِنَّهُ لَا يَغْفِرُ الذُّنُوبَ إِلَّا أَنْتَ.
ਅੱਲਾਹ ਦੇ ਨਾਮ ਨਾਲ, ਸਾਰੀ ਤਾਰੀਫ਼ ਅੱਲਾਹ ਲਈ ਹੈ। ਉਹ ਪਵਿੱਤਰ ਹੈ ਜਿਸ ਨੇ ਇਸ ਨੂੰ ਸਾਡੇ ਵੱਸ ਵਿੱਚ ਕੀਤਾ; ਅਸੀਂ ਇਸ ਨੂੰ ਆਪਣੇ ਵੱਸ ਵਿੱਚ ਕਰਨ ਦੇ ਯੋਗ ਨਹੀਂ ਸੀ ਅਤੇ ਅਸੀਂ ਆਪਣੇ ਰੱਬ ਵੱਲ ਜ਼ਰੂਰ ਮੁੜਨ ਵਾਲੇ ਹਾਂ। ਸਾਰੀ ਤਾਰੀਫ਼ ਅੱਲਾਹ ਲਈ ਹੈ, ਸਾਰੀ ਤਾਰੀਫ਼ ਅੱਲਾਹ ਲਈ ਹੈ, ਸਾਰੀ ਤਾਰੀਫ਼ ਅੱਲਾਹ ਲਈ ਹੈ। ਅੱਲਾਹ ਸਭ ਤੋਂ ਮਹਾਨ ਹੈ, ਅੱਲਾਹ ਸਭ ਤੋਂ ਮਹਾਨ ਹੈ, ਅੱਲਾਹ ਸਭ ਤੋਂ ਮਹਾਨ ਹੈ। ਹੇ ਅੱਲਾਹ! ਤੂੰ ਪਵਿੱਤਰ ਹੈਂ, ਮੈਂ ਆਪਣੇ ਆਪ ਉੱਤੇ ਜ਼ੁਲਮ ਕੀਤਾ ਹੈ, ਇਸ ਲਈ ਮੈਨੂੰ ਮਾਫ਼ ਕਰ ਦੇ; ਤੇਰੇ ਸਿਵਾ ਕੋਈ ਗੁਨਾਹ ਮਾਫ਼ ਨਹੀਂ ਕਰਦਾ।

المصدر قيد المراجعة.